Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pacẖẖam. ਇਕ ਦਿਸ਼ਾ, ਪੂਰਬ ਦੇ ਉਲਟ ਦੀ ਦਿਸ਼ਾ, ਜਿਧਰ ਸੂਰਜ ਅਸਤ ਹੁੰਦਾ ਹੈ, ਲਹਿੰਦੀ ਦਿਸ਼ਾ। west.
ਉਦਾਹਰਨ:
ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ ॥ Raga Goojree 5, 5, 1:1 (P: 496).

SGGS Gurmukhi-English Dictionary
[P. n.] West
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਪਛਿਮ. “ਪਛਮ ਦੁਆਰੈ ਸੂਰਜ ਤਪੈ.” (ਭੈਰ ਕਬੀਰ) ਭੁਜੰਗਮਾ ਵਿੱਚਦੀਂ ਪ੍ਰਾਣਾਂ ਦਾ ਸੰਚਾਰ ਕਰਨ ਤੋਂ ਗਰਮੀ ਪੈਦਾ ਹੁੰਦੀ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits