Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pach(i). 1. ਖਪ ਕੇ, ਸੜ ਕੇ, ਖੁਆਰ ਹੋ ਕੇ। 2. ਪੋਚ ਕੇ ਭਾਵ ਸਵਾਰ ਬਣਾ ਕੇ। 1. rots, putrefy. 2. carefully, meticulously.
ਉਦਾਹਰਨਾ:
1. ਦੁਬਿਧਾ ਲਾਗੇ ਪਚਿ ਮਏ ਅੰਤਰਿ ਤ੍ਰਿਸਨਾ ਅਗਿ ॥ Raga Sireeraag 1, 14, 2:2 (P: 19).
ਪਚਿ ਪਚਿ ਮੁਏ ਬਿਖੁ ਦੇਖਿ ਪਤੰਗਾ ॥ (ਸੜ ਮੋਏ). Raga Aaasaa 4, 58, 3:2 (P: 367).
ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ ॥ (ਖੁਆਰ ਹੋ ਕੇ). Salok, Kabir, 237:2 (P: 1377).
2. ਬਾਰੂ ਭੀਤਿ ਬਨਾਈ ਰਚਿ ਪਚਿ ਰਹਤ ਨਹੀ ਦਿਨ ਚਾਰਿ ॥ Raga Sorath 9, 8, 1:1 (P: 633).

SGGS Gurmukhi-English Dictionary
[P. v.] (from Paccanâ) be destroyed, be consumed; dissolve, rot, fester
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕ੍ਰਿ. ਵਿ. ਪਚਕੇ. ਦੇਖੋ- ਪਚ ਅਤੇ ਪਚਨਾ. “ਪਚਿ ਪਚਿ ਮੂਏ ਬਿਖੁ ਦੇਖਿ ਪਤੰਗਾ.” (ਆਸਾ ਮਃ ੪) 2. ਸੰ. ਪਕਾਉਣ ਦੀ ਕ੍ਰਿਯਾ। 3. ਅਗਨਿ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits