Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pachāsā. ਪੰਜਾਹ। fifty.
ਉਦਾਹਰਨ:
ਅਭੂਲੁ ਨ ਭੂਲੈ ਲਿਖਿਓ ਨ ਚਲਾਵੈ ਮਤਾ ਨ ਕਰੈ ਪਚਾਸਾ ॥ (ਪੰਜਾਹ). Raga Saarang 5, 38, 1:1 (P: 1212).

Mahan Kosh Encyclopedia

ਸੰ. ਪੰਚਾਸ਼ਿਕਾ. ਨਾਮ/n. ਪੰਜਾਹ ਛੰਦਾਂ ਦਾ ਸਮੁਦਾਯ ਹੈ ਜਿਸ ਵਿੱਚ, ਐਸਾ ਗ੍ਰੰਥ ਅਥਵਾ- ਕੋਈ ਵਸਤੁ. ਦੇਖੋ- ਗੁਰੁਪਚਾਸਾ। 2. ਪੰਜਾਹਾਂ ਦਾ ਗਰੋਹ. “ਖਿਨ ਵਿਸਰਹਿ ਤੂ ਸੁਆਮੀ, ਜਾਣਉ ਬਰਸ ਪਚਾਸਾ.” (ਸੋਰ ਮਃ ੩) 3. ਮੰਤ੍ਰੀਸਭਾ. “ਮਤਾ ਨ ਕਰੈ ਪਚਾਸਾ.” (ਸਾਰ ਮਃ ੫) 4. ਸੰ. ਪੰਚਾਸ੍ਯ. ਵਿ. ਪੰਜ ਮੂੰਹਾਂ ਵਾਲਾ। 5. ਨਾਮ/n. ਸ਼ਿਵ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits