Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pagī. ਪੈਰੀ, ਚਰਨੀਂ। feet. ਉਦਾਹਰਨ: ਤਿਸੁ ਸਤਿਗੁਰ ਕੀ ਸਭ ਪਗੀ ਪਵਹੁ ਜਿਨਿ ਮੋਹ ਅੰਧੇਰੁ ਚੁਕਾਇਆ ॥ (ਪੈਰੀਂ, ਚਰਨੀ). Raga Vadhans 4, Vaar 3:4 (P: 586).
|
Mahan Kosh Encyclopedia |
ਕ੍ਰਿ. ਵਿ. ਪੈਰੀਂ. ਚਰਨੀਂ. “ਸੁਕ ਜਨਕਪਗੀ ਲਗਿ ਧਿਆਵੈਗੋ.” (ਕਾਨ ਅ: ਮਃ ੪) 2. ਪਾਗੀ. ਲਪੇਟੀ। 3. ਲੀਨ ਹੋਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|