Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pakẖi-ārī. ਪਟੀਆਂ ਸਵਾਰਨ ਵਾਲੀ, ਵੇਸਵਾ ਭਾਵ ਮਾਇਆ। prostitute, viz., Maya. ਉਦਾਹਰਨ: ਕਰਿ ਸੀਗਾਰੁ ਬਹੈ ਪਖਿਆਰੀ ॥ Raga Gond, Kabir, 7, 2:3 (P: 871).
|
SGGS Gurmukhi-English Dictionary |
[Desi n.] Prostitute
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਪਕ੍ਸ਼ (ਪੱਟੀ) ਧਾਰਨ ਵਾਲੀ. ਵਾਲਾਂ ਦੀ ਪੱਟੀ ਮੱਥੇ ਪੁਰ ਸਿੰਗਾਰਨ ਵਾਲੀ. ਦੇਖੋ- ਪਕ੍ਸ਼ 9. “ਕਰਿ ਸੀਗਾਰੁ ਬਹੈ ਪਖਿਆਰੀ.” (ਗੌਂਡ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|