Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pakẖ-ī-ā. ਧੋਂਦਾ ਹਾਂ। wash. ਉਦਾਹਰਨ: ਕ੍ਰਿਪਾ ਕਰਹੁ ਮਧਸੂਦਨ ਮਾਧਉ ਮੈ ਖਿਨੁ ਖਿਨੁ ਸਾਧੂ ਚਰਣ ਪਖਈਆ ॥ Raga Bilaaval 4, Asatpadee 4, 1:2 (P: 835).
|
SGGS Gurmukhi-English Dictionary |
[Desi n.] Wash
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਪ੍ਰਕ੍ਸ਼ਾਲਨ ਕਰਦਾ ਹਾਂ. ਧੋਂਦਾ ਹਾਂ. ਦੇਖੋ- ਪਖਾਲਨ. “ਸਾਧੂਚਰਨ ਪਖਈਆ.” (ਬਿਲਾ ਅ: ਮਃ ੪) 2. ਵਿ. ਪ੍ਰਕ੍ਸ਼ਾਲਨ ਕਰੈਯਾ. ਧੋਣ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|