Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pakrā-ī. ਫੜਾਈ। to cause to hold. ਉਦਾਹਰਨ: ਪ੍ਰਭਿ ਬਾਂਹ ਪਕਰਾਈ ਊਤਮ ਮਤਿ ਪਾਈ ਗੁਰ ਚਰਣੀ ਜਨ ਲਾਗਾ ॥ (ਫੜਾਈ). Raga Aaasaa 4, Chhant 12, 4:2 (P: 447).
|
Mahan Kosh Encyclopedia |
ਪਕੜਾਈ. ਗਹਾਈ. ਫੜਾਈ. “ਪ੍ਰਭੁ ਬਾਹ ਪਕਰਾਈ.” (ਆਸਾ ਛੰਤ ਮਃ ੪) 2. ਪਕੜ ਵਿੱਚ ਆਉਣ ਦੀ ਕ੍ਰਿਯਾ. ਫੜੇ ਜਾਣ ਦਾ ਭਾਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|