Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pa-ī-ā. 1. ਹੋਈ, ਪਈ। 2. ਪਾਵਾਂ, ਧਰਾਂ। 1. auxiliary verb, obtains. 2. offer.
ਉਦਾਹਰਨਾ:
1. ਬਾਰਿ ਵਿਡਾਨੜੈ ਹੁੰਮਸ ਧੁੰਮਸ ਕੂਕਾ ਪਈਆ ਰਾਹੀ ॥ Raga Goojree 5, Vaar, 10ਸ, 5, 1:1 (P: 520).
ਹਉਮੈ ਜਾਇ ਤ ਨਿਰਮਲੁ ਹੋਵੈ ਗੁਰਮੁਖਿ ਪਰਚੈ ਪਰਮਪਦੁ ਪਈਆ ॥ (ਪਾਈ/ਪਾਈਦੀ ਹੈ). Raga Bilaaval 4, Asatpadee 27:2 (P: 834).
2. ਸਤਿਗੁਰੁ ਦਇਆ ਕਰੇ ਪ੍ਰਭੁ ਮੇਲੇ ਮੈ ਤਿਸੁ ਆਗੈ ਸਿਰੁ ਕਟਿ ਕਟਿ ਪਈਆ ॥ Raga Bilaaval 4, Asatpadee 6, 1:2 (P: 836).

Mahan Kosh Encyclopedia

ਦੇਖੋ- ਪਹੀਆ. “ਧੂਰ ਉਠੀ ਰਥ ਪਈਅਨ ਛਾਯੋ” (ਕ੍ਰਿਸਨਾਵ) 2. ਪਈ ਹੈ. ਪੜੀ ਹੈ. “ਸਰਣਿ ਪ੍ਰਭੂ ਤਿਸੁ ਪਾਛੇ ਪਈਆ.” (ਬਿਲਾ ਅ: ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits