Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pa-i-āl. ਪਾਤਾਲ ਲੋਕ, ਪ੍ਰਿਥਵੀ ਤੋਂ ਹੇਠਲਾ ਲੋਕ। underworld, hell.
ਉਦਾਹਰਨ:
ਸੁਰਗ ਪਇਆਲ ਮਿਰਤ ਭੂਅ ਮੰਡਲ ਸਰਬ ਸਮਾਨੋ ਏਕੈ ਓਹੀ ॥ Raga Gaurhee 5, 129, 1:1 (P: 207).

SGGS Gurmukhi-English Dictionary
[n.] (from sk. Pâtâlam) nether world, infernal regions, hell
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਪਾਤਾਲ. ਪ੍ਰਿਥਿਵੀ ਦੇ ਹੇਠ ਦਾ ਲੋਕ. ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਸੱਤ ਪਾਤਾਲ ਮੰਨੇ ਹਨ. ਦੇਖੋ- ਸਪਤ ਪਾਤਾਲ. “ਤੂੰ ਦੀਪ ਲੋਅ ਪਇਆਲਿਆ.” (ਸ੍ਰੀ ਮਃ ੫ ਪੈਪਾਇ) 2. ਥੱਲਾ. ਹੇਠਲਾ ਭਾਗ. ਪਾਦਤਲ। 3. ਕ੍ਰਿ. ਵਿ. ਹੇਠਾਂ. ਥੱਲੇ. ਨੀਚੇ. “ਊਚਾ ਚੜੈ ਸੁ ਪਵੈ ਪਇਆਲਾ.” (ਆਸਾ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits