Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Nain-hu. 1. ਅਖਾਂ ਵਜੋਂ, ਅਖਾਂ ਕਰਕੇ। 2. ਅਖਾਂ ਦੁਆਰਾ। 3. ਅਖਾਂ। 4. ਅਖਾਂ ਤੋਂ। 1. in eyes. 2. with eyes. 3. eyes. 4. from eyes.
ਉਦਾਹਰਨਾ:
1. ਨੈਨਹੁ ਨੀਦ ਪਰਦ੍ਰਿਸਟਿ ਵਿਕਾਰ ॥ Raga Gaurhee 5, 89, 1:1 (P: 182).
ਨੈਨਹੁ ਸੂਤਕੁ ਬੈਨਹੁ ਸੂਤਕੁ ਸੂਤਕੁ ਸ੍ਰਵਨੀ ਹੋਈ ॥ Raga Gaurhee, Kabir, Asatpadee 41, 2:1 (P: 331).
2. ਨੈਨਹੁ ਪੇਖੁ ਠਾਕੁਰ ਕਾ ਰੰਗੁ ॥ (ਅਖਾਂ ਦੁਆਰਾ). Raga Gaurhee 5, Sukhmanee 14, 2:5 (P: 281).
ਮੇਰੇ ਹੀਅਰੈ ਲੋਚ ਲਗੀ ਪ੍ਰਭ ਕੇਰੀ ਹਰਿ ਨੈਨਹੁ ਹਰਿ ਪ੍ਰਭੁ ਹੇਰਾ ॥ Raga Todee 4, 1, 1:1 (P: 711).
3. ਬਿਨੁ ਨੈਨਹੁ ਜਗਤੁ ਨਿਹਾਰਿਆ ॥ Raga Sorath, Kabir, 6, 2:2 (P: 655).
ਸੋਹਹਿ ਨੈਨਹੁ ਕੀ ਪੂਤਰੀ ॥ Raga Gond, Naamdev, 5, 2:4 (P: 874).
4. ਕਰ ਕਰਿ ਤਾਲ ਪਖਾਵਜੁ ਨੈਨਹੁ ਮਾਥੈ ਵਜਹਿ ਰਬਾਬਾ ॥ Raga Raamkalee 5, 7, 1:1 (P: 884).

.

© SriGranth.org, a Sri Guru Granth Sahib resource, all rights reserved.
See Acknowledgements & Credits