Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Naiṇū. ਮਖਣ। butter.
ਉਦਾਹਰਨ:
ਨਾਨਕ ਆਤਸੜੀ ਮੰਝਿ ਨੈਣੂ ਬਿਆ ਢਲਿ ਪਬਣਿ ਜਿਉ ਜੁੰਮਿਓ ॥ Raga Maaroo 5, Vaar 5, Salok, 5, 2:2 (P: 1095).

Mahan Kosh Encyclopedia

ਨਾਮ/n. ਨਵਨੀਤ. ਮੱਖਣ. “ਆਤਸੜੀ ਮੰਝਿ ਨੈਣੂ.” (ਵਾਰ ਮਾਰੂ ੨ ਮਃ ੫) ਜਿਵੇਂ- ਅੱਗ ਵਿੱਚ ਮੱਖਣ। 2. ਇੱਕ ਕਿਸਮ ਦਾ ਕਪੜਾ, ਜੋ ਚਿਕਨ ਜੇਹਾ ਹੁੰਦਾ ਹੈ। 3. ਨਾਰਾਇਣ ਦਾ ਸੰਖੇਪ ਨਰੈਣੂ, ਨਰੈਣੂ ਦਾ ਸੰਖੇਪ ਨੈਣੂ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits