Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺer(i). ਨੇੜੇ, ਨਿਕਟ। near, close at hand. ਉਦਾਹਰਨ: ਸਾਧ ਸੰਗ ਕੈ ਨਾਹੀ ਨੇਰਿ ॥ Raga Gaurhee 5, 82, 3;3 (P: 180). ਕੋਟਿ ਬਿਘਨ ਨਹੀਂ ਆਵਹਿ ਨੇਰਿ ॥ Raga Raamkalee 5, 18, 1:1 (P: 888).
|
Mahan Kosh Encyclopedia |
(ਨੇਰੇ, ਨੇਰੈ) ਕ੍ਰਿ. ਵਿ. ਕੋਲੇ. ਨੇੜੇ. “ਕੋਟਿ ਬਿਘਨ ਨਹਿ ਆਵਹਿ ਨੇਰਿ.” (ਰਾਮ ਮਃ ੫) “ਕਾਲ ਨੇਰੈ ਆਇਆ.” (ਬਿਲਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|