Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺem(u). ਨਿਯਮ, ਧਾਰਮਕ ਰਹਿਤ। religious rites, rituals. ਉਦਾਹਰਨ: ਨੇਮੁ ਨਿਬਾਹਿਓ ਸਤਿਗੁਰੂ ਪ੍ਰਭਿ ਕਿਰਪਾ ਧਾਰੀ ॥ Raga Aaasaa 5, 115, 3:2 (P: 399). ਵਰਤੁ ਨੇਮੁ ਨਿਤਾ ਪ੍ਰਤਿ ਪੂਜਾ ॥ Raga Bilaaval 3, Vaar 1, 7:5 (P: 841).
|
|