Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺe. ਸਕਰਮਕ ਭੂਤ ਕਾਲ ਦੀ ਕਿਰਿਆ ਦੇ ਕਰਤਾ ਦਾ ਚਿੰਨ੍ਹ.
ਉਦਾਹਰਨ:
ਜਿਉ ਸੰਪੈ ਤਿਉ ਬਿਪੰਤਿ ਹੈ ਬਿਧ ਨੇ ਰਚਿਆ ਸੋ ਹੋਇ ॥ Raga Gaurhee, Kabir, 63, 3:2 (P: 337).

SGGS Gurmukhi-English Dictionary
[P. perp.] By
SGGS Gurmukhi-English Data provided by Harjinder Singh Gill, Santa Monica, CA, USA.

English Translation
p.p. by (it is a particle subjoined to the nominative of a transitive very in instrumental case in third person and has no equivalent in English language).

Mahan Kosh Encyclopedia

ਪ੍ਰਤ੍ਯ. ਸਕਰਮਕ ਭੂਤ ਕਾਲ ਦੀ ਕ੍ਰਿਯਾ ਦੇ ਕਰਤਾ ਦਾ ਚਿੰਨ੍ਹ. ਜਿਵੇਂ- “ਉਸ ਨੇ ਸਨਾਨ ਕਰਕੇ ਗੁਰਬਾਣੀ ਦਾ ਪਾਠ ਕੀਤਾ”। 2. ਕ੍ਰਿਯਾਬੋਧਕ ਹਨ. ਹੈਨ. ਜੈਸੇ- “ਸੰਤ ਕਰਤਾਰ ਨਾਲ ਪਿਆਰ ਕਰਦੇਨੇ”। 3. ਨਿਹ निस् ਦੀ ਥਾਂ ਭੀ ਨੇ ਸ਼ਬਦ ਆਇਆ ਹੈ- “ਨੇਕਲੰਕੀ ਸਰੂਪੇ.” (ਜਾਪੁ) ਦੇਖੋ- ਨੇਕਲੰਕ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits