Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺīhu. ਪਿਆਰ, ਨੇਹੁ। attachment, love.
ਉਦਾਹਰਨ:
ਨੀਹੁ ਮਹਿੰਜਾ ਤਊ ਨਾਲਿ ਬਿਆ ਨੇਹ ਕੂੜਾਵੇ ਡੇਖੁ ॥ Raga Maaroo 5, Vaar 1, Salok, 5, 2:1 (P: 1094).

Mahan Kosh Encyclopedia

(ਨੀਹਿ, ਨੀਹੁਮ) ਸਿੰਧੀ. ਨਾਮ/n. ਸਨੇਹ. ਨੇਹ. ਪ੍ਯਾਰ. ਮੁਹੱਬਤ. “ਗਾਲੀ ਹਰਿਨੀਹੁ ਨ ਹੋਇ.” (ਟੋਡੀ ਮਃ ੫) “ਠਗਾ ਨੀਹੁਮ ਤ੍ਰੋੜਿ.” (ਵਾਰ ਮਾਰੂ ੨ ਮਃ ੫) 2. ਬੁਨਿਯਾਦ. ਨਿਉਂ. “ਮਰਗ ਸਵਾਈ ਨੀਹਿ.” (ਸ. ਫਰੀਦ) 3. ਨੀਹਿ. ਨੇਹ (ਪ੍ਯਾਰ) ਨਾਲ. “ਨੀਹਿ ਜਿ ਵਿਧਾ ਮੰਨੁ.” (ਵਾਰ ਗਉ ੨ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits