Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺīsānai. 1. ਲਕਸ਼ (ਜਿਸ ਨੂੰ ਵੇਖ ਕੇ ਹਲਾ ਕੀਤਾ ਜਾਵੇ) ਉਤੇ। 2. ਨਿਸ਼ਾਨ, ਛਾਪ, ਮੋਹਰ। 1. object, target. 2. stamp, signatures. ਉਦਾਹਰਨਾ: 1. ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਓ ॥ Raga Maaroo, Kabir, 10, 1:1 (P: 1105). 2. ਗੁਰੁ ਅਕੰਸੁ ਸਚੁ ਸਬਦੁ ਨੀਸਾਨੈ. Raga Gaurhee 1, Asatpadee 2, 1:2 (P: 221).
|
|