Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺīrai. 1. ਪਾਣੀ ਦੇ। 2. ਪਰੋਸਦੀ ਹੈ। 1. water. 2. serve.
ਉਦਾਹਰਨਾ:
1. ਜਿਉ ਮਛੁਲੀ ਬਿਨੁ ਨੀਰੈ ਬਿਨਸੈ ਤਿਉ ਨਾਮੈ ਬਿਨੁ ਮਰਿ ਜਾਈ ॥ Raga Sorath 4, 8, 1:2 (P: 607).
2. ਸਾਰਿ ਸਮ੍ਹ੍ਹਾਲਿ ਮਾਤਾ ਮੁਖਿ ਨੀਰੈ ਤਬ ਓਹੁ ਤ੍ਰਿਪਤਿ ਅਘਾਈ ॥ Raga Malaar 5, 2, 1:2 (P: 1266).

Mahan Kosh Encyclopedia

ਪਰੋਸਦਾਹੈ. ਭੋਜਨ ਦਿੰਦਾ, ਦਿੰਦੀ ਹੈ. “ਸਾਰ ਸਮਾਲਿ ਮਾਰਾ ਮੁਖਿ ਨੀਰੈ.” (ਮਲਾ ਮਃ ੫) ਦੇਖੋ- ਨੀਰ 4। 2. ਨੇੜੇ (ਸਮੀਪ) ਹੁੰਦਾ. ਮੁਕ਼ਾਬਲਾ ਕਰਦਾ. ਤੁਲ੍ਯ ਹੁੰਦਾ. “ਕਾਮਧੇਨ ਸੰਤਰੇਣੁ ਨ ਨੀਰੈ.” (ਭਾਗੁ) 3. ਜਲ ਸੇ. ਪਾਣੀਂ ਤੋਂ. “ਜਿਉ ਮਛੁਲੀ ਬਿਨੁ ਨੀਰੈ ਬਿਨਸੈ.” (ਸੋਰ ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits