Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺīrā. 1. ਨੇੜੇ, ਨਿਕਟ। 2. ਪਾਣੀ ਦੇ। 1. near. 2. water.
ਉਦਾਹਰਨਾ:
1. ਦੂਰਿ ਬਤਾਵਤ ਪਾਇਆ ਨੀਰਾ ॥ Raga Gaurhee, Kabir, Thitee, 12:4 (P: 344).
2. ਬਿਨੁ ਨਾਵੈ ਡੁਬਿ ਮੁਏ ਬਿਨੁ ਨੀਰਾ ॥ Raga Maaroo 3, Solhaa 8, 13:2 (P: 1052).

English Translation
n.m. wheat-chaff, hay, fodder.

Mahan Kosh Encyclopedia

ਨਾਮ/n. ਤੂੜੀ ਭੋਹ ਆਦਿ ਪਸ਼ੂਆਂ ਦਾ ਚਾਰਾ। 2. ਕ੍ਰਿ. ਵਿ. ਨੇੜੇ. ਪਾਸ. “ਦੂਰਿ ਬਤਾਵਤ ਪਾਇਓ ਨੀਰਾ.” (ਗਉ ਥਿਤੀ ਕਬੀਰ) 3. ਨਾਮ/n. ਸਮੀਪਤਾ। 4. ਨੀਰ. ਜਲ. “ਮ੍ਰਿਗਤ੍ਰਿਸਨਾ ਕੋ ਹੇਰਹਿ ਨੀਰਾ। ਦੌਰਤ ਮ੍ਰਿਗ ਨਹਿ ਪਾਵਹਿ ਨੀਰਾ.” (ਨਾਪ੍ਰ) ਮ੍ਰਿਗਤ੍ਰਿਸਨਾ ਦੇ ਪਾਣੀ ਦੀ, ਮ੍ਰਿਗ ਸਮੀਪਤਾ ਨਹੀਂ ਪਾਉਂਦਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits