Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺīchėh. ਨੀਵੇਂ ਵਿਚ/ਨੂੰ। lowly. ਉਦਾਹਰਨ: ਰਾਜਾ ਰੰਕੁ ਕਰੈ ਖਿਨ ਭੀਤਰਿ ਨੀਚਹ ਜੋਤਿ ਧਰੀ ॥ Raga Goojree 5, 18, 1:2 (P: 499). ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ ॥ Raga Maaroo Ravidas, 1, 1:2 (P: 1106).
|
|