Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺīgẖarī-ā. ਬੇਘਰਾ ਕੀਤਾ। homeless.
ਉਦਾਹਰਨ:
ਮਾਇਆ ਮੋਹਣੀ ਨੀਘਰੀਆ ਜੀਉ ਕੂੜਿ ਮੁਠੀ ਕੂੜਿਆਰੇ ॥ Raga Gaurhee 1, Chhant 2, 3:1 (P: 243).

Mahan Kosh Encyclopedia

(ਨੀਘਰ, ਨੀਘਰਿਆ, ਨੀਘਰੁ) ਵਿ. ਗ੍ਰਿਹ ਰਹਿਤ. ਨਿਘਰਾ. ਜਿਸ ਦੇ ਰਹਿਣ ਲਈ ਠਿਕਾਣਾ ਨਹੀਂ. “ਨੀਘਰਿਆ ਘਰੁ ਪਾਇਆ ਰੇ.” (ਆਸਾ ਮਃ ੫) “ਇਹੁ ਨੀਘਰੁ, ਘਰੁ ਕਹੀ ਨ ਪਾਏ.” (ਪ੍ਰਭਾ ਅ: ਮਃ ੫) 2. ਜਿਸ ਦੇ ਠਹਿਰਣ ਦਾ ਇੱਕ ਥਾਂ ਨਹੀਂ. “ਮਾਇਆ ਮੋਹਣੀ ਨੀਘਰੀਆ ਜੀਉ.” (ਗਉ ਛੰਤ ਮਃ ੧) 3. ਨਿਘਰਿਆ (ਧਸਿਆ) ਹੋਇਆ. “ਨੀਘਰਿਆ ਨਿਤ ਭੋਗ ਰਸਨ ਮੇ.” (ਸਲੋਹ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits