Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺī. ਸੰਬੋਧਕ ਸ਼ਬਦ। interjuntion.
ਉਦਾਹਰਨ:
ਆਇ ਲਗੇ ਨੀ ਦਿਹ ਥੋੜੜੇ ਜਿਉ ਪਕਾ ਖੇਤੁ ਲੁਣੀਐ ॥ Raga Gaurhee 4, Vaar 30:3 (P: 316).

SGGS Gurmukhi-English Dictionary
A term of address for women
SGGS Gurmukhi-English Data provided by Harjinder Singh Gill, Santa Monica, CA, USA.

English Translation
interj. o, hey, (while addressing females).

Mahan Kosh Encyclopedia

ਵ੍ਯ. ਸੰਬੋਧਨ ਸ਼ਬਦ. ਖ਼ਾਸ ਕਰਕੇ ਇਸਤ੍ਰੀ ਲਈ ਵਰਤੀਦਾ ਹੈ। 2. ਨਿਸ਼ੇਧ ਬੋਧਕ. ਨਹੀਂ. “ਕਿਛ ਨੀ ਸੀ ਛੰਦਾ.” (ਜੈਤ ਛੰਤ ਮਃ ੫) ਕੁਛ ਇੱਛਾ ਨਹੀਂ ਸੀ। 3. ਪੰਜਾਬੀ ਵਿੱਚ ਨੀ ਸ਼ਬਦ ਹੈਨ ਦਾ ਅਰਥ ਭੀ ਦਿੰਦਾ ਹੈ, ਜੈਸੇ- “ਆਏਨੀ ਪ੍ਰੇਮੀ ਜਨ।” 4. ਸੰ. ਧਾ. ਲੈਜਾਣਾ, ਪੁਚਾਉਂਣਾ, ਰਾਹ ਦਿਖਾਉਣਾ, ਖਿੱਚਣਾ, ਪਾਸ ਹੋਣਾ, ਨੀਵੇਂ ਹੋਣਾ, ਇੱਛਾ ਕਰਨਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits