Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺihorā. 1. ਬੇਨਤੀ, ਪ੍ਰਾਰਥਨਾ, ਮਿੰਨਤ। 2. ਮੁਥਾਜੀ, ਅਹਿਸਾਨ। 1. supplication. 2. obligation.
ਉਦਾਹਰਨਾ:
1. ਸੇਵਾ ਕਰਉ ਦਾਸ ਦਾਸਨ ਕੀ ਅਨਿਕ ਭਾਂਤਿ ਤਿਸੁ ਕਰਉ ਨਿਹੋਰਾ ॥ Raga Gaurhee 5, 121, 1:1 (P: 204).
ਕਰਉ ਨਿਹੋਰਾ ਬਹੁਤੁ ਬੇਨਤੀ ਸੇਵਉ ਦਿਨੁ ਰੈਨਾਈ ॥ Raga Saarang 5, 15, 3:1 (P: 1207).
2. ਤਬ ਕਾਹੂ ਕਾ ਕਵਨੁ ਨਿਹੋਰਾ ॥ Raga Gaurhee, Kabir, 22, 1:2 (P: 328).

English Translation
n.m. same as ਗਿਲਾ, complaint.

Mahan Kosh Encyclopedia

ਨਾਮ/n. ਮਨੋਹਾਰ. ਪ੍ਰਾਰਥਨਾ. “ਅਨਿਕ ਭਾਂਤਿ ਤਿਸੁ ਕਰਉ ਨਿਹੋਰਾ.” (ਗਉ ਮਃ ੫) 2. ਇਹਸਾਨ. “ਜਉ ਤਨ ਕਾਸੀ ਤਜੈ ਕਬੀਰਾ, ਰਮਈਐ ਕਹਾ ਨਿਹੋਰਾ?” (ਧਨਾ ਕਬੀਰ) “ਬਿਨਸਿਓ ਸਗਲ ਨਿਹੋਰਾ.” (ਗੂਜ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits