Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺihāl(i). 1. ਨਿਹਾਰ/ਦੇਖ ਕੇ। 2. ਅਨੰਦਿਤ/ਸੁਖੀ ਕਰ। 1. see, have a glance. 2. happy, blissful.
ਉਦਾਹਰਨਾ:
1. ਤ੍ਰਿਭਵਣ ਖੋਜਿ ਢੰਢੋਲਿਆ ਗੁਰਮੁਖਿ ਖੋਜਿ ਨਿਹਾਲਿ ॥ Raga Sireeraag 1, 17, 4:2 (P: 20).
ਤਨਿ ਸੋਹੈ ਮਨੁ ਮੋਹਿਆ ਰਤੀ ਰੰਗਿ ਨਿਹਾਲਿ ॥ Raga Sireeraag 1, Asatpadee 5, 3:2 (P: 56).
ਉਦਾਹਰਨ:
ਬਨ ਫਿਰਿ ਥਕੇ ਬਨਵਾਸੀਆ ਪਿਰੁ ਗੁਰਮਤਿ ਰਿਦੈ ਨਿਹਾਲਿ ॥ (ਵੇਖ). Raga Gaurhee 4, Karhalay, 2, 1:2 (P: 234).
ਸੋ ਸਚੁ ਤੇਰੈ ਨਾਲਿ ਹੈ ਗੁਰਮੁਖਿ ਨਦਰਿ ਨਿਹਾਲਿ ॥ (ਗੁਰਾਂ ਦੁਵਾਰੇ ਨਜ਼ਰ ਨਾਲ ਵੇਖ). Raga Soohee 3, Asatpadee 3, 11:1 (P: 755).
2. ਜਲਿ ਥਲਿ ਮਹੀਅਲਿ ਪੂਰਿਆ ਪ੍ਰਭੁ ਆਪਣੀ ਨਦਰਿ ਨਿਹਾਲਿ ॥ Raga Sireeraag 5, 87, 2:2 (P: 48).
ਜੋ ਭਾਵੈ ਸੋ ਭੁੰਚਿ ਤੂ ਗੁਰਮੁਖਿ ਨਦਰਿ ਨਿਹਾਲਿ ॥ (ਗੁਰੂ ਰਾਹੀਂ ਹਰਿ ਦੀ ਮਿਹਰ ਦੀ ਨਜ਼ਰ ਨਾਲ ਸੁਖੀ ਹੋ ਜਾਹ). Raga Vadhans 3, 3, 2:2 (P: 569).

.

© SriGranth.org, a Sri Guru Granth Sahib resource, all rights reserved.
See Acknowledgements & Credits