Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺihālā. 1. ਸੁਖੀ, ਅਨੰਦਿਤ, ਪ੍ਰਸੰਨ। 2. ਨਿਹਾਲ/ਅਨੰਦਿਤ ਕਰਨ ਵਾਲੇ। 3. ਵੇਖਿਆ। 1. pleased, happy. 2. bestowing bliss/happiness. 3. seen.
ਉਦਾਹਰਨਾ:
1. ਚਲਿਤ ਤੁਮਾਰੇ ਪ੍ਰਗਟ ਪਿਆਰੇ ਦੇਖਿ ਨਾਨਕ ਭਏ ਨਿਹਾਲਾ ॥ Raga Maajh 5, 33, 4:3 (P: 104).
2. ਤਉ ਸਰਣਾਗਤਿ ਨਦਰਿ ਨਿਹਾਲਾ ॥ Raga Gaurhee 1, Asatpadee 17, 1:2 (P: 228).
3. ਅਭਰਤ ਸਿੰਚਿ ਭਏ ਸੁਭਰ ਸਰ ਗੁਰਮਤਿ ਸਾਚੁ ਨਿਹਾਲਾ ॥ Raga Saarang 1, Asatpadee 2, 3:1 (P: 1233).

Mahan Kosh Encyclopedia

ਸ਼੍ਰੀ ਗੁਰੂ ਅਰਜਨਦੇਵ ਦਾ ਸਿੱਖ, ਜੋ ਗੁਰੂ ਹਰਿਗੋਬਿੰਦ ਜੀ ਦੀ ਸੈਨਾ ਵਿੱਚ ਭਰਤੀ ਹੋਕੇ ਧਰਮਯੁੱਧ ਕਰਦਾ ਰਿਹਾ। 2. ਚਮਕੌਰ ਦਾ ਨੰਬਰਦਾਰ, ਜਿਸ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੇਵਾ ਕੀਤੀ. ਕਲਗੀਧਰ ਥਨੇਸਰ ਤੋਂ ਆਉਂਦੇ ਹੋਏ ਇਸ ਦੇ ਘਰ ਵਿਰਾਜੇ ਸਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits