Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺihchal(u). ਸਦਾ ਕਾਇਮ ਰਹਿਣ ਵਾਲਾ, ਸਥਿਰ, ਅਹਿੱਲ। stable, firm, secure, enduring, lasting.
ਉਦਾਹਰਨ:
ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ ॥ Raga Aaasaa 4, So-Purakh, 1, 5:2 (P: 11).

Mahan Kosh Encyclopedia

ਅਚਲ. ਅਵਿਨਾਸ਼ੀ. ਦੇਖੋ- ਨਿਹਚਲ. “ਤੂੰ ਨਿਹਚਲੁ ਕਰਤਾ ਸੋਈ.” (ਸੋਪੁਰਖੁ) 2. ਅਤਿ ਚੰਚਲ. ਬਹੁਤ ਚਪਲ. “ਅਸਥਿਰੁ ਕਰੇ ਨਿਹਚਲੁ ਇਹੁ ਮਨੂਆ.” (ਧਨਾ ਮਃ ੫) ਚਪਲ ਮਨ ਨੂੰ ਸ੍ਥਿਰ ਕਰੇ

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits