Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺihchalāḏẖā. ਸਦਾ ਕਾਇਮ ਰਹਿਣ ਵਾਲਾ, ਸਥਿਰ। stable, firm, secure, enduring, eternal. ਉਦਾਹਰਨ: ਚਾਰਿ ਬਿਨਾਸੀ ਖਟਹਿ ਬਿਨਾਸੀ ਇਕ ਸਾਧ ਬਚਨ ਨਿਹਚਲਾਧਾ ॥ Raga Saarang 5, 6, 2:2 (P: 1204).
|
Mahan Kosh Encyclopedia |
(ਨਿਹਚਲਾਇਆ) ਵਿ. ਨਿਸ਼੍ਚਲਤਾ ਵਾਲਾ. ਅਡੋਲ. ਅਚਲ. ਕ਼ਾਇਮ. “ਹਰਿਧਨ ਨਿਹਚਲਾਇਆ.” (ਮਃ ੩ ਵਾਰ ਗੂਜ ੧) “ਇਕਿ ਸਾਧਬਚਨ ਨਿਹਚਲਾਧਾ.” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|