Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺihkeval. 1. ਨਿਰਲੇਪ। 2. ਸ਼ੁਧ, ਨਿਰਮਲ, ਪਵਿਤਰ। 3. ਸ਼ੁਧ/ਨਿਰਮਲ/ਪਵਿੱਤਰ ਪ੍ਰਭੂ/ਹਰੀ (ਭਾਵ)। 1. desireless, immaculate. 2. pure, true. 3. immaculate Lord.
ਉਦਾਹਰਨਾ:
1. ਨਾਨਕ ਨਾਮਿ ਰਤੇ ਨਿਹਕੇਵਲ ਨਿਰਬਾਣੀ ॥ Raga Gaurhee 3, 33, 4:4 (P: 162).
ਦਰਸਨੁ ਦੇਖਿ ਲਈ ਨਿਹਕੇਵਲ ਜਨਮ ਮਰਣ ਦੁਖੁ ਨਾਸਾ ॥ (ਆਜ਼ਾਦ, ਨਿਰਲੇਪ). Raga Soohee 1, Chhant 3, 1:4 (P: 764).
2. ਭ੍ਰਮੁ ਭਾਉ ਕਾਟਿ ਕੀਏ ਨਿਹਕੇਵਲ ਜਬ ਤੇ ਹਉਮੈ ਮਾਰੀ ॥ Raga Gaurhee 5, 128, 3:1 (P: 207).
ਤੀਨ ਭਵਨ ਨਿਹਕੇਵਲ ਗਿਆਨੁ ॥ Raga Aaasaa 1, Asatpadee 6, 2:2 (P: 414).
3. ਮਨ ਰਤਿ ਨਾਮਿ ਰਤੇ ਨਿਹਕੇਵਲ ਆਦਿ ਜੁਗਾਦਿ ਦਇਆਲਾ ॥ Raga Saarang 1, Asatpadee 2, 3:2 (P: 1233).

SGGS Gurmukhi-English Dictionary
[n.] (from Sk. Nīrakevala) most pure
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਨਿਹਕੇਵਲੁ) ਵਿ. ਦੂਜੇ ਦੀ ਸਹਾਇਤਾ ਬਿਨਾ। 2. ਖ਼ਾਲਿਸ. ਸ਼ੁੱਧ। 3. ਅਸੰਗ. ਨਿਰਲੇਪ. “ਆਸ ਅੰਦੇਸੇ ਤੇ ਨਿਹਕੇਵਲੁ.” (ਵਾਰ ਆਸਾ) “ਦਰਸਨ ਦੇਖਿ ਭਈ ਨਿਹਕੇਵਲ.” (ਸੂਹੀ ਛੰਤ ਮਃ ੧) 4. ਸੰ. निष्कैवल्य- ਨਿਸ਼੍‌ਕੈਵਲ੍ਯ. ਨਿਸ਼ਚੇ ਕਰਕੇ ਕੇਵਲਪਨ ਵਾਲਾ. ਅਦੁਤੀ। 5. ਪਰਮਸ਼ੁੱਧ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits