Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺisaᴺg(u). 1. ਬਿਨਾਂ ਝਿਜਕ, ਬੇਫਿਕਰ, ਬੇਪਰਵਾਹ। 2. ਭਾਵ ਪ੍ਰਤੱਖ। 1. unhesitatingly, fearlessly. 2. without hitch, perceptibly.
ਉਦਾਹਰਨਾ:
1. ਮਨ ਰੇ ਸਤਿਗੁਰੁ ਸੇਵਿ ਨਿਸੰਗੁ ॥ (ਬੇ ਡਰ/ਸ਼ੰਕਾ ਰਹਿਤ ਹੋ ਕੇ). Raga Sireeraag 3, Asatpadee 25, 1:1 (P: 69).
ਹੁਕਮੁ ਚਲਾਏ ਨਿਸੰਗੁ ਹੋਇ ਵਰਤੈ ਅਫਰਿਆ ॥ Raga Sireeraag 5, 72, 3:1 (P: 42).
2. ਸਹਜਿ ਮਿਲਿਓ ਪਾਰਬ੍ਰਹਮੁ ਨਿਸੰਗੁ ॥ Raga Gaurhee 5, Asatpadee 3, 4:4 (P: 236).

Mahan Kosh Encyclopedia

(ਨਿਸੰਗ, ਨਿਸੰਙ, ਨਿਸੰਙੁ) ਸੰ. ਨਿ: ਸ਼ੰਕ. ਵਿ. ਸ਼ੰਕਾ ਰਹਿਤ. ਨਿਰਭਯ। 2. ਨਿ: ਸੰਗ. ਬੇ ਲਾਗ. ਨਿਰਲੇਪ. “ਗੁਰਮੁਖਿ ਆਵੈ ਜਾਇ ਨਿਸੰਗੁ.” (ਓਅੰਕਾਰ) “ਹਰਿ ਭੇਟਿਆ ਰਾਉ ਨਿਸੰਙੁ.” (ਸੂਹੀ ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits