Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺisaᴺgā. 1. ਨਿਰਸੰਦੇਹ। 2. ਬੇਫਿਕਰ ਹੋ ਕੇ। 1. unhesitatingly. 2. fearlessly. ਉਦਾਹਰਨਾ: 1. ਭੇਟੀਅਲੇ ਰਾਇ ਨਿਸੰਗਾ ॥ Raga Raamkalee, Kabir, 10, 2:4 (P: 972). 2. ਪ੍ਰਿਉ ਅਪਨਾ ਗੁਰਿ ਬਸਿ ਕਰਿ ਦੀਨਾ ਭੋਗਉ ਭੋਗ ਨਿਸੰਗਾ ॥ Raga Saarang 5, 30, 2:1 (P: 1210).
|
|