Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺisṯar(i). ਤਰ ਕੇ। swimming. ਉਦਾਹਰਨ: ਹਰਿ ਸਿਮਰਤ ਜਨ ਗਏ ਨਿਸਤਰਿ ਤਰੇ ॥ Raga Aaasaa Ravidas, 5, 1:2 (P: 487).
|
Mahan Kosh Encyclopedia |
ਨਿਸ੍ਤਰਣ ਹੋਕੇ. “ਹਰਿ ਸਿਮਰਤ ਜਨ ਗਏ ਨਿਸਤਰਿ ਤਰੇ.” (ਆਸਾ ਰਵਿਦਾਸ) ਕਰਤਾਰ ਨੂੰ ਸਿਮਰਦੇ ਹਰਿਜਨ, ਭਵਸਾਗਰ ਤਰਕੇ ਪਾਰ ਹੋਗਏ. ਦੇਖੋ- ਨਿਸਤਰਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|