Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺivārī. 1. ਦੂਰ ਕੀਤੀ ਭਾਵ ਬੁਝਾਈ। 2. ਦੂਰ ਕਰਦਾ ਹਾਂ। 3. ਦੂਰ ਕਰਨ ਵਾਲਾ। 1. removed viz., extinguished. 2. ended. 3. remover, dispeller.
ਉਦਾਹਰਨਾ:
1. ਗੁਰਿ ਰਾਖੇ ਸੇ ਨਿਰਮਲੇ ਸਬਦਿ ਨਿਵਾਰੀ ਭਾਹਿ ॥ Raga Sireeraag 1, Asatpadee 16, 7:3 (P: 64).
2. ਸਾਧ ਸੰਗਿ ਜਨਮ ਮਰਣ ਨਿਵਾਰੀ ॥ Raga Soohee 5, 18, 2:1 (P: 740).
3. ਜੋ ਹਰਿ ਸੇਵਹਿ ਸੰਤ ਭਗਤ ਤਿਨ ਕੇ ਸਭਿ ਪਾਪ ਨਿਵਾਰੀ ॥ Raga Dhanaasaree 4, 1, 1:1 (P: 666).

Mahan Kosh Encyclopedia

ਦੂਰ ਕੀਤੀ. ਦੇਖੋ- ਨਿਵਾਰਣ। 2. ਨਿਵਾਰਕ. ਨਿਵਾਰਣ ਕਰਤਾ. “ਨਿਰਬਿਖ ਨਰਕਨਿਵਾਰੀ.” (ਹਜਾਰੇ ੧੦).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits