Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺivāj(i). 1. ਬਣਾ ਕੇ। 2. ਵਡਿਆ ਕੇ। 1. fashioned, cherished. 2. blessed. ਉਦਾਹਰਨਾ: 1. ਜਿਨਹਿ ਨਿਵਾਜਿ ਸਾਜਿ ਹਮ ਕੀਏ ਤਿਸਹਿ ਬਿਸਾਰਿ ਅਵਰ ਲਗਰੀ ॥ (ਮਾਨ/ਵਡਿਆਈ ਦੇ ਕੇ). Raga Bilaaval, Kabir, 6, 1:1 (P: 856). 2. ਮਾਟੀ ਮਹਿ ਜੋਤਿ ਰਖੀ ਨਿਵਾਜਿ ॥ (ਵਡਿਆਂ ਕੇ). Raga Gond 5, 3, 1:2 (P: 862).
|
|