Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺiraᴺjano. ਮਾਇਆ ਤੋਂ ਨਿਰਲੇਪ ਹਰੀ, ਪਵਿਤਰ । immaculate/pure/pristine Lord vz., Waheguru. ਉਦਾਹਰਨ: ਨਿਧਰਿਆ ਧਰ ਏਕੁ ਨਾਮੁ ਨਿਰੰਜਨੋ ਜੀਉ ॥ (ਪਵਿੱਤਰ). Raga Dhanaasaree 5, Chhant 1, 2:1 (P: 691). ਅਚਰਜੁ ਰੂਪੁ ਨਿਰੰਜਨੋ ਗੁਰਿ ਮੇਲਾਇਆ ਮਾਇ ॥ (ਮਾਇਆ ਤੋਂ ਨਿਰਲੇਪ ਹਰੀ). Raga Sireeraag 5, 83, 1:4 (P: 46).
|
|