Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺirālī. 1. ਅਦਭੁਤ ਭਾਵ ਸੁੰਦਰ। 2. ਅਨੋਖੀ, ਵਿਲੱਖਣ। 1. singular, peculiar, unique, distinct. 2. wonderous, peculiar.
ਉਦਾਹਰਨਾ:
1. ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ॥ Raga Gaurhee 5, Chhant 2, 2:1 (P: 248).
2. ਭਗਤਿ ਨਿਰਾਲੀ ਅਲਾਹ ਦੀ ਜਾਪੈ ਗੁਰ ਵੀਚਾਰਿ ॥ Raga Aaasaa 3, Asatpadee 36, 9:1 (P: 430).
ਕ੍ਰਿਪਾ ਕਰਹੁ ਪ੍ਰਭ ਕਰਣੈਹਾਰੇ ਤੇਰੀ ਬਖਸ ਨਿਰਾਲੀ ॥ (ਵਖਰੇ ਪ੍ਰਕਾਰ ਦੀ). Raga Soohee 5, 53, 2:2 (P: 748).

English Translation
adj.f. strange, uncommon, unusual, extraordinary, rare, odd, peculiar.

Mahan Kosh Encyclopedia

(ਨਿਰਾਲਾ) ਵਿ. ਭਿੰਨ ਪ੍ਰਕਾਰ ਦਾ. ਜੁਦਾ. ਜੁਦੀ. “ਭਗਤਾ ਕੀ ਚਾਲ ਨਿਰਾਲੀ.” (ਅਨੰਦੁ) 2. ਏਕਾਂਤ। 3. ਵਿਲਕ੍ਸ਼ਣ. ਅ਼ਜੀਬ। 4. ਜਿਸ ਦੇ ਮੁਕ਼ਾਬਲੇ ਦੂਜਾ ਨਹੀਂ. ਅਦ੍ਵਿਤੀਯ (ਅਦੁਤੀ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits