Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺirvirṯī. ਉਦਾਸੀਨਤਾ ਵਾਲਾ ਭਾਵ ਤਿਅਗੀ, ਦੁਨੀਆਂ ਤੋਂ ਉਪਰਾਮ। renouncer.
ਉਦਾਹਰਨ:
ਆਪਿ ਪਰਵਿਰਤਿ ਆਪਿ ਨਿਰਵਿਰਤੀ ਆਪੇ ਅਕਥੁ ਕਥੀਜੈ ॥ Raga Bihaagarhaa 4, Vaar 8:3 (P: 551).

Mahan Kosh Encyclopedia

(ਨਿਰਵਿਰਤਿ) ਸੰ. निवृत्ति- ਨਿਵ੍ਰਿੱਤਿ. ਨਾਮ/n. ਹਟਜਾਣ ਦੀ ਕ੍ਰਿਯਾ। 2. ਉਦਾਸੀਨਤਾ. ਦੁਨੀਆ ਵੱਲੋਂ ਮਨ ਦੇ ਉਪਰਾਮ ਹੋਣ ਦਾ ਭਾਵ. “ਆਪਿ ਪਰਵਿਰਤਿ, ਆਪਿ ਨਿਰਵਿਰਤਿ.” (ਮਃ ੪ ਵਾਰ ਬਿਹਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits