Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺirviraṯ(i). ਉਦਾਸੀਨਤਾ/ਦੁਨੀਆ ਵਲੋਂ ਉਪਰਾਮਤਾ ਦਾ ਭਾਵ। renunciation. ਉਦਾਹਰਨ: ਪਰਵਿਰਤਿ ਨਿਰਵਿਰਤਿ ਹਾਠਾ ਦੋਵੈ ਵਿਚਿ ਧਰਮੁ ਫਿਰੈ ਰੈਬਾਰਿਆ ॥ Raga Malaar 1, Vaar 5:3 (P: 1280).
|
SGGS Gurmukhi-English Dictionary |
[n.] (from Sk. Niravriti) emancipation from worldly existence
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਨਿਰਵਿਰਤੀ) ਸੰ. निवृत्ति- ਨਿਵ੍ਰਿੱਤਿ. ਨਾਮ/n. ਹਟਜਾਣ ਦੀ ਕ੍ਰਿਯਾ। 2. ਉਦਾਸੀਨਤਾ. ਦੁਨੀਆ ਵੱਲੋਂ ਮਨ ਦੇ ਉਪਰਾਮ ਹੋਣ ਦਾ ਭਾਵ. “ਆਪਿ ਪਰਵਿਰਤਿ, ਆਪਿ ਨਿਰਵਿਰਤਿ.” (ਮਃ ੪ ਵਾਰ ਬਿਹਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|