Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺirlepī. ਅਲਗ, ਬੇਲਾਗ, ਨਿਆਰਾ। unattached.
ਉਦਾਹਰਨ:
ਸੁਖ ਦੁਖ ਰਹਿਤ ਸਦਾ ਨਿਰਲੇਪੀ ਜਾ ਕਉ ਕਹਤ ਗੁਸਾਈ ॥ Raga Sorath 9, 5, 3:1 (P: 632).

Mahan Kosh Encyclopedia

(ਨਿਰਲੇਪ, ਨਿਰਲੇਪਾ) ਵਿ. ਨਿਰਲੇਪ. ਬਿਨਾ ਲੇਪ। 2. ਰਾਗ ਦ੍ਵੇਸ਼ ਆਦਿ ਵਿਕਾਰਾਂ ਦਾ ਜਿਸ ਪੁਰ ਅਸਰ ਨਹੀਂ। 3. ਜੋ ਕਿਸੇ ਵਿਸ਼ਯ ਵਿੱਚ ਆਸਕ੍ਤ ਨਹੀਂ.
“ਸੁਖ ਦੁਖ ਰਹਿਤ ਸਦਾ ਨਿਰਲੇਪੀ.” (ਸੋਰ ਮਃ ੯).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits