Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺir-malī-ā. ਪਵਿੱਤਰ। immaculate, pure. ਉਦਾਹਰਨ: ਅੰਮ੍ਰਿਤ ਨਾਮੁ ਸਦਾ ਨਿਰਮਲੀਆ ॥ Raga Maajh 5, 22, 1:1 (P: 100). ਕਾਟ ਅਗਿਆਨ ਤਿਮਰ ਨਿਰਮਲੀਆ ਬੁਧਿ ਬਿਗਾਸ ਬਿਬੇਕਾ ॥ (ਨਿਰਮਲ ਕੀਤਾ). Raga Saarang 5, 271:1 (P: 1209).
|
Mahan Kosh Encyclopedia |
ਵਿ. ਨਿਰਮਲਤਾ ਵਾਲਾ. “ਅੰਮ੍ਰਿਤੁ ਨਾਮੁ ਸਦਾ ਨਿਰਮਲੀਆ.” (ਮਾਝ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|