Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺirmal. 1. ਮੈਲ ਰਹਿਤ, ਉਜਲ, ਪਵਿੱਤਰ। 2. ਸੁਅਸਤ, ਵਿਕਾਰ ਰਹਿਤ। 3. ਪਵਿੱਤਰ ਹਰੀ, ਮੈਲ ਰਹਿਤ/ਉਜਲ। 4. ਉਜਲੀ, ਚੰਗੀ। 5. ਸ੍ਰੇਸ਼ਟ। 6. ਭਾਵ ਚਾਣਨ। 7. ਭਾਵ ਸਾਫ। 1. pure, bright. 2. healthy, clean. 3. sacred, pure. 4. sanctified. 5. consecrated. 6. bright. 7. clear, bright.
ਉਦਾਹਰਨਾ:
1. ਮਨਿ ਨਿਰਮਲ ਨਾਮੁ ਧਿਆਈਐ ਤਾ ਪਾਏ ਮੋਖ ਦੁਆਰੁ ॥ Raga Sireeraag 3, 52, 2:3 (P: 33).
ਭਾਈਰੇ ਮੈਲੁ ਨਾਹੀ ਨਿਰਮਲ ਜਲਿ ਨਾਇ ॥ Raga Sireeraag 1, Asatpadee 7, 1:1 (P: 57).
ਕਾਜਰ ਕੋਠ ਮਹਿ ਭਈ ਨ ਕਾਰੀ ਨਿਰਮਲ ਬਰਨੁ ਬਨਿ ਓਰੀ ॥ (ਸਾਫ). Raga Aaasaa 5, 51, 3:1 (P: 384).
2. ਗੁਰ ਤੇ ਨਿਰਮਲੁ ਜਾਣੀਐ ਨਿਰਮਲ ਦੇਹ ਸਰੀਰੁ ॥ Raga Sireeraag 1, Asatpadee 7, 1:1 (P: 57).
3. ਅਨਦਿਨ ਗੁਣ ਗਾਵਹਿ ਸਦ ਨਿਰਮਲ ਸਹਜੇ ਨਾਮਿ ਸਮਾਤੇ ॥ Raga Sireeraag 3, Asatpadee 24, 5:2 (P: 69).
ਨਿਰਮਲ ਤੇ ਸਭ ਨਿਰਮਲ ਹੋਵੈ ॥ Raga Maajh 3, Asatpadee 20, 5:1 (P: 121).
4. ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ ॥ Raga Maajh 5, Baaraa Maaha-Maajh, 3:7 (P: 134).
5. ਗੁਰ ਸਬਦੀ ਆਰਾਧੀਐ ਜਪੀਐ ਨਿਰਮਲ ਮੰਤੁ ॥ Raga Maajh 5, Din-Rain, 3:3 (P: 137).
6. ਰੈਣਿ ਅੰਧਾਰੀ ਨਿਰਮਲ ਜੋਤਿ ॥ Raga Bilaaval 1, Asatpadee 1, 6:1 (P: 831).
7. ਜੈਸੇ ਤਾਪਤੇ ਨਿਰਮਲ ਘਾਮਾ ॥ Raga Gond, Naamdev, 4, 5:1 (P: 874).

SGGS Gurmukhi-English Dictionary
[Sk. adj.] Nira (negative) + male (dirt), without dirt, pure, spotless, unsoiled, clean
SGGS Gurmukhi-English Data provided by Harjinder Singh Gill, Santa Monica, CA, USA.

English Translation
adj. clear, clean, spotless, unpolluted, pure, without impurities; unsullied, undefiled, untainted; holy.

.

© SriGranth.org, a Sri Guru Granth Sahib resource, all rights reserved.
See Acknowledgements & Credits