Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺirmar(i). ਨਿਰਮਲਤਾ ਵਾਲਾ, ਸਾਫ, ਧੁੰਧਲੇਪਨ ਤੋਂ ਰਹਿਤ। immaculate, clear. ਉਦਾਹਰਨ: ਆਨ ਨਾਹੀ ਸਮਸਰਿ ਉਜੀਆਰੋ ਨਿਰਮਰਿ ਕੋਟਿ ਪਰਾਛਤ ਜਾਹਿ ਨਾਮ ਲੀਏ ਹਰਿ ਹਰਿ ॥ Saw-yay, Guru Arjan Dev, 2:3 (P: 1385).
|
SGGS Gurmukhi-English Dictionary |
[var.] From Niramala
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਿਰਮਲਤਾ ਵਾਲਾ. ਧੁੰਧਲੇਪਨ ਤੋਂ ਰਹਿਤ. “ਆਨ ਨਾਹੀ ਸਮਸਰਿ ਉਜੀਆਰੋ ਨਿਰਮਰਿ.” (ਸਵੈਯੇ ਸ੍ਰੀ ਮੁਖਵਾਕ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|