Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺirṯikārī. 1. ਨਾਚ ਕਰਨ ਵਾਲਾ, ਨਚਾਰ, (ਮਹਾਨਕੋਸ਼), ਨਾਚ (ਨਿਰਣੈ, ਦਰਪਣ)। 2. ਨਾਚ ਕਰਨ ਦੀ ਕ੍ਰਿਯਾ (ਮਹਾਨਕੋਸ਼) ਨਾਚ (ਦਰਪਣ, ਨਿਰਣੈ)। 1. dancer. 2. act of dancing.
ਉਦਾਹਰਨਾ:
1. ਰਾਮ ਕੋ ਨਿਰਤਿਕਾਰੀ ॥ Raga Raamkalee 5, 7, 1:1 (P: 884).
2. ਏਹੁ ਨਿਰਤਿਕਾਰੀ ਜਨਮਿ ਨ ਆਵੈ ॥ Raga Raamkalee 5, 8, 3:4 (P: 885).

Mahan Kosh Encyclopedia

ਨਾਮ/n. ਨ੍ਰਿਤ੍ਯ (ਨਾਚ) ਕਰਨ ਦੀ ਕ੍ਰਿਯਾ. “ਏਹੁ ਨਿਰਤਿਕਾਰੀ ਜਨਮਿ ਨ ਆਵੈ.” (ਰਾਮ ਮਃ ੫) 2. ਨਰਤਕ नर्त्त्‍क ਨ੍ਰਿਤ੍ਯ ਕਰਨ ਵਾਲਾ. ਨਚਾਰ. “ਰਾਮ ਕੋ ਨਿਰਤਿਕਾਰੀ.” (ਰਾਮ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits