Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺimānī. ਜਿਸ ਦਾ ਕੋਈ ਮਾਨ ਨਾ ਕਰੇ। who is not honoured by anybody. ਉਦਾਹਰਨ: ਮੋਹਿ ਅਨਾਥ ਗਰੀਬ ਨਿਮਾਨੀ ॥ Raga Aaasaa 5, 95, 3:3 (P: 394).
|
Mahan Kosh Encyclopedia |
(ਨਿਮਾਨ, ਨਿਮਾਨਣੀ, ਨਿਮਾਨੜੀ, ਨਿਮਾਨਾ, ਨਿਮਾਨੋ) ਦੇਖੋ- ਨਿਮਾਣ, ਨਿਮਾਣਾ ਅਤੇ ਨਿਮਾਣੀ. “ਨਿਮਾਨੇ ਕਉ ਗੁਰਿ ਕੀਨੋ ਮਾਨ.” (ਆਸਾ ਮਃ ੫) “ਰਹਹਿ ਨਿਮਾਨਣੀਆਹ.” (ਮਃ ੧ ਵਾਰ ਸ੍ਰੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|