Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺimāṇī. 1. ਅਭਿਮਾਨ ਰਹਿਤ। 2. ਜਿਸ ਦਾ ਕੋਈ ਮਾਨ ਨ ਕਰੇ। 3. ਵਿਚਾਰੀ। 1. humble. 2. who is not honoured by anyone. 3. poor.
ਉਦਾਹਰਨਾ:
1. ਹੋਇ ਨਿਮਾਣੀ ਢਹਿ ਪਵਾ ਪੂਰੇ ਸਤਿਗੁਰ ਪਾਸਿ ॥ Raga Sireeraag 4, 68, 2:1 (P: 41).
2. ਸਰਬ ਕਲਾ ਪ੍ਰਭ ਪੂਰਣੋ ਮੁੰਞੁ ਨਿਮਾਣੀ ਥਾਉ ॥ Raga Maajh 5, Din-Rain, 4:1 (P: 137).
3. ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ ॥ Salok, Farid, 1:3 (P: 1377).
ਫਰੀਦਾ ਗੋਰ ਨਿਮਾਣੀ ਸਡੁ ਕਰੇ ਨਿਘਰਿਆ ਘਰਿ ਆਉ ॥ Salok, Farid, 93:1 (P: 1382).

SGGS Gurmukhi-English Dictionary
[var.] From Nimānā, feminine
SGGS Gurmukhi-English Data provided by Harjinder Singh Gill, Santa Monica, CA, USA.

English Translation
adj.f. without pride, humble, meek, modest; unrespected, lowly.

Mahan Kosh Encyclopedia

ਵਿ. ਨੰਮਤ੍ਰਾ ਵਾਲੀ। 2. ਜਿਸ ਦਾ ਕੋਈ ਮਾਨ ਨਹੀਂ ਕਰਦਾ. “ਨਿਮਾਣੀ ਨਿਤਾਣੀ ਹਰਿ ਬਿਨ ਕਿਉ ਪਾਵੈ ਸੁਖ?” (ਤੁਖਾ ਬਾਰਹਮਾਹਾ) 3. ਡੂੰਘੀ. ਨੀਵੀਂ. “ਗੋਰ ਨਿਮਾਣੀ ਸਡੁ ਕਰੇ.” (ਸ. ਫਰੀਦ) 4. ਨਾਮ/n. ਬਿਨਾ-ਪਾਣੀ. ਨਿਰਜਲਾ ਏਕਾਦਸ਼ੀ. ਜੇਠ ਸੁਦੀ ੧੧. ਦੇਖੋ- ਨਿਰਜਲਾ ਏਕਾਦਸ਼ੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits