Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺimkẖe. ਘੜੀ ਘੜੀ, ਬਾਰ ਬਾਰ। every moment. ਉਦਾਹਰਨ: ਹਮਰੇ ਅਵਗਨ ਬਿਖਿਆ ਬਿਖੈ ਕੇ ਬਹੁ ਬਾਰ ਬਾਰ ਨਿਮਖੇ ॥ Raga Nat-Naraain 4, 3, 3:1 (P: 976).
|
Mahan Kosh Encyclopedia |
ਨਿਮਿਸ਼ਮਾਤ੍ਰ ਮੇਂ. ਅੱਖ ਦੇ ਫੋਰ ਵਿੱਚ. “ਹਮਰੇ ਅਵਗਨ ਬਿਖਿਆ ਬਿਖੈ ਕੇ ਬਹੁ ਬਾਰ ਬਾਰ ਨਿਮਖੇ.” (ਨਟ ਮਃ ੪) ਨਿਮਖ ਵਿੱਚ ਬਾਲ (ਦਗਧ ਕਰ) ਦਿੱਤੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|