Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺimkẖā. ਅੱਖ ਦੇ ਫੋਰ ਜਿੰਨ੍ਹਾਂ ਸਮਾਂ, ਪਲ, ਛਿੰਨ। for a moment. ਉਦਾਹਰਨ: ਸਿਮਰਹਿ ਘੜੀ ਮੂਰਤ ਪਲ ਨਿਮਖਾ ॥ Raga Maaroo 5, Solhaa 8, 7:1 (P: 1079).
|
Mahan Kosh Encyclopedia |
(ਨਿਮਖਫਾ, ਨਿਮਖਭਾ, ਨਿਮਖਾਤੀ) ਨਿਮਿਸ਼ ਭਰ. ਨਿਮੇਖ ਮਾਤ੍ਰ. “ਭਜੁ ਰਾਮਨਾਮ ਹਰਿ ਨਿਮਖਫਾ.” (ਪ੍ਰਭਾ ਮਃ ੪) “ਮੁਖਿ ਦੇਵਹੁ ਹਰਿ ਨਿਮਖਾਤੀ.” (ਧਨਾ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|