Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺiḏẖan. ਨਿਰਧਨ, ਗਰੀਬ। poor.
ਉਦਾਹਰਨ:
ਤਿ ਨਰ ਦੁਖ ਨਹ ਭੁਖ ਤਿ ਨਰ ਨਿਧਨ ਨਹੁ ਕਹੀਅਹਿ ॥ Sava-eeay of Guru Amardas, 11:1 (P: 1394).

Mahan Kosh Encyclopedia

ਸੰ. ਨਾਮ/n. ਨਾਸ਼. ਤਬਾਹੀ। 2. ਮਰਣ. “ਤਿਨਰ ਨਿਧਨ ਨਹੁ ਕਹੀਐ.” (ਸਵੈਯੇ ਮਃ ੩ ਕੇ) “ਜੇ ਲੈ ਸਸਤ੍ਰ ਸਾਮੁਹੇ ਗਏ। ਤਿਤੇ ਨਿਧਨ ਕਹੁ ਪ੍ਰਾਪਤ ਭਏ.” (ਚੰਡੀ ੨) 3. ਕੁਲ. ਖ਼ਾਨਦਾਨ. “ਜਿਮ ਜਿਮ ਥਿਰਤਾ ਰਹੈ ਸੁਭਾਊ। ਤਿਮ ਤਿਮ ਨਿਧਨ ਕਰੈ ਬਿਰਧਾਊ.” (ਗੁਪ੍ਰਸੂ) 4. ਸੰ. ਨਿਰਧਨ. ਵਿ. ਧਨ ਰਹਿਤ. ਕੰਗਾਲ. “ਨਿਧਨ ਸੁਨੈ ਧਨੀ ਹ੍ਵੈ ਜਾਵੈ.” (ਸਲੋਹ) “ਨਿਧਨਿਆ ਧਨੁ.” (ਮਾਰੂ ਮਃ ੧) ਨਿਧਨ ਭੀ ਸੰਸਕ੍ਰਿਤ ਨਿਰਧਨ ਲਈ ਸਹੀ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits