Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺij. 1. ਆਪਣੇ, ਜੋ ਪਰਾਇਆ ਨਹੀਂ। 2. ਖਾਸ, ਵਿਸ਼ੇਸ਼। 1. own. 2. singular, special.
ਉਦਾਹਰਨਾ:
1. ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ॥ Raga Gaurhee 5, Sohlay, 5, 3:2 (P: 13).
2. ਨਿਜ ਭਗਤੀ ਸੀਲਵੰਤੀ ਨਾਰਿ ॥ (ਖਾਸ ਭਗਤੀ ਜੋ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਦੀ ਨ ਹੋਵੇ). ਆਸਾ 5, 3, 1:1 (P: 370).
ਦਾਸਨਿ ਦਾਸ ਦਾਸ ਹੋਇ ਰਹੀਐ ਜੋ ਜਨ ਰਾਮ ਭਗਤ ਨਿਜ ਭਈਆ ॥ Raga Bilaaval 4, Asatpadee 3, 3:1 (P: 834).

SGGS Gurmukhi-English Dictionary
[Sk. P. prefix. pro.] Own
SGGS Gurmukhi-English Data provided by Harjinder Singh Gill, Santa Monica, CA, USA.

English Translation
adj. same as untouched, brand new.

Mahan Kosh Encyclopedia

ਸੰ. ਵਿ. ਆਪਣਾ. ਸ੍ਵਕੀਯ, ਜੋ ਪਰਾਇਆ ਨਹੀਂ. “ਸੋਈ ਜਨੁ ਸੋਈ ਨਿਜਭਗਤਾ.” (ਨਟ ਮਃ ੫) 2. ਮੁੱਖ. ਪ੍ਰਧਾਨ. “ਤੂੰ ਨਿਜਪਤਿ ਹੈਂ ਦਾਤਾ.” (ਧਨਾ ਮਃ ੩) ਦੇਖੋ- ਨਿਜਪਤਿ। 3. ਖ਼ਾਸ. ਵਿਸ਼ੇਸ਼. “ਨਿਜਕਰਿ ਦੇਖਿਓ ਜਗਤੁ ਮੈ.” (ਸ: ਮਃ ੯).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits