Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺichiᴺḏ. ਨਿਸਚਿੰਤ, ਬੇਫਿਕਰ। carefree. ਉਦਾਹਰਨ: ਹਰਿ ਬਿਨੁ ਕੋਈ ਮਾਰਿ ਜੀਵਾਲਿ ਨ ਸਕੈ ਮਨ ਹੋਇ ਨਿਚਿੰਦ ਨਿਸਚੁ ਹੋਇ ਰਹੀਐ ॥ Raga Vadhans 4, Vaar 21:4 (P: 594).
|
Mahan Kosh Encyclopedia |
(ਨਿਚਿੰਤ, ਨਿਚਿੰਦਾ) ਦੇਖੋ- ਨਿਸਚਿੰਤ. “ਨਿੰਦਕ ਮਿਰਤਕ ਹੋਇਗਏ, ਤੁਮ ਹੋਹੁ ਨਿਚਿੰਦ.” (ਬਿਲਾ ਮਃ ੫) “ਲੋਭ ਤਜਿ ਹੋਹੁ ਨਿਚਿੰਦਾ.” (ਮਾਰੂ ਸੋਲਹੇ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|