Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺiksī. 1. ਬਾਹਰ ਨਿਕਲਣਾ, ਵਖ ਹੋਣਾ। 2. ਨਿਕਲ ਗਈ ਭਾਵ ਭਜ ਗਈ, ਮੁਕ ਗਈ। 3. ਨਿਕਲੀ, ਭਾਵ ਰਹੀ। 1. getting out. 2. departed. 3. remained.
ਉਦਾਹਰਨਾ:
1. ਜਹ ਜਹ ਦੇਖਾ ਤਹ ਤਹ ਤੂ ਹੈ ਤੁਝ ਤੇ ਨਿਕਸੀ ਫੂਟਿ ਮਰਾ ॥ Raga Sireeraag 1, 31, 1:2 (P: 25).
2. ਅਨਦੁ ਭਇਆ ਨਿਕਸੀ ਸਭ ਪੀਰਾ ਸਗਲ ਬਿਨਾਸੇ ਦਰਦਾ ਜੀਉ ॥ Raga Maajh 5, 24, 2:3 (P: 101).
3. ਧਰਮ ਰਾਇ ਜਸ ਲੇਖਾ ਮਾਗੈ ਬਾਕੀ ਨਿਕਸੀ ਭਾਰੀ ॥ Raga Maaroo, Kabir, 7, 2:1 (P: 1104).

.

© SriGranth.org, a Sri Guru Granth Sahib resource, all rights reserved.
See Acknowledgements & Credits