Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺiksi-o. 1. ਨਿਕਲਿਆ ਭਾਵ ਪੈਦਾ ਹੋਇਆ। 2. ਬਾਹਰ ਨਿਕਲਣਾ। 3. ਨਿਕਲਿਆ ਭਾਵ ਛੁਟਕਾਰਾ ਪਾਇਆ, ਮੁਕਤ ਹੋਇਆ। 4. ਨਿਕਲਣਾ ਭਾਵ ਲੰਘਣਾ। 1. emerges. 2. escaped. 3. emerged out, escaped. 4. appeared.
ਉਦਾਹਰਨਾ:
1. ਭਾਹਿ ਬਲੰਦੀ ਵਿਝਵੀ ਧੂਉ ਨ ਨਿਕਸਿਓ ਕਾਇ ॥ Raga Sireeraag 1, 14, 1:2 (P: 19).
2. ਬੂਡਤ ਘੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਭਾਈ ਰੇ ॥ Raga Aaasaa 5, 26, 1:2 (P: 377).
3. ਗਰਭ ਜੋਨਿ ਛੋਡਿ ਜਉ ਨਿਕਸਿਓ ਤਉ ਲਾਗੋ ਅਨ ਠਾਂਹੀ ॥ Raga Saarang 5, 16, 1:2 (P: 1207).
ਸਾਧਸੰਗਿ ਇਨ ਦੁਖ ਤੇ ਨਿਕਸਿਓ ਨਾਨਕ ਏਕ ਪਰੀਤ ॥ Raga Dhanaasaree 5, 9, 4:2 (P: 673).
4. ਮਾਰਗਿ ਮੋਤੀ ਬੀਥਰੇ ਅੰਧਾ ਨਿਕਸਿਓ ਆਇ ॥ Salok, Kabir, 114:1 (P: 1370).

.

© SriGranth.org, a Sri Guru Granth Sahib resource, all rights reserved.
See Acknowledgements & Credits